ਵਾਹਿਗੁਰੂ ਜੀ, ਗੁਰਦੁਆਰਾ ਰੋਗ ਨਿਵਾਰਨ ਸਾਹਿਬ ਸੁਨਾਮ ਵੱਲੋਂ ਜਿਹੜੇ ਸਮਾਗਮ ਆਉਂਣ ਵਾਲੇ ਸਮੇਂ ਵਿੱਚ ਉਲੀਕੇ ਹੋਏ ਹਨ ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਜੀ :-
ਨੋਟ -: ਪੌੜੀਆਂ ਚੜ੍ਹਨ ਵਾਲੇ ਅਸਥਾਨ ਤੇ ਸਮਾਗ਼ਮ ਨਹੀਂ ਉਲੀਕਿਆ ਜਾਵੇਗਾ ਜੀ। ਨਾਂ ਹੀ ਪੌੜੀਆਂ ਚੜ੍ਹਨ ਵਾਲੇ ਥਾਂ ਰਾਤ ਦਾ ਵਿਸ਼ਰਾਮ ਕੀਤਾ ਜਾਵੇਗਾ ਜੀ
- 6 ਦਸੰਬਰ ਦਾ ਸਮਾਗਮ ਖੰਨਾ ਸ਼ਹਿਰ।………🙏🙏
- 09 ਦਸੰਬਰ ਚੱਠਿਆਂ ਦੇ ਕੋਠੇ ਸੁਨਾਮ (ਗੁਰਦਵਾਰਾ ਰੋਗ ਨਿਵਾਰਨ ਸਾਹਿਬ ਦੇ ਨੇੜੇ)।……..🙏🙏
- 15 ਦਸੰਬਰ ਸੰਗਰਾਂਦ ਦਾ ਸਮਾਗਮ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਸੁਨਾਮ।…………🙏🙏
- 23 ਦਸੰਬਰ ਪਿੰਡ ਸੁਜਾਨਪੁਰ ( ਨਜ਼ਦੀਕ ਧਾਰੀਵਾਲ) ਜ਼ਿਲ੍ਹਾ ਗੁਰਦਾਸਪੁਰ।……………..🙏🙏
- 24-25-26, ਦਸੰਬਰ ਸਿਮਰਨ ਅਭਿਆਸ ਕੈਂਪ ਪਿੰਡ ਬੱਲਪੁਰੀਆਂ ਜ਼ਿਲ੍ਹਾ ਗੁਰਦਾਸਪੁਰ
ਸਮਾਗਮ ਬੁੱਕ ਕਰਾਉਂਣ ਲਈ ਸੰਪਰਕ ਨੰਬਰ
9041478065